ਸ਼ਰਾਬ ਪੀਕੇ ਪਤਨੀ ਨੇ ਪਤੀ ਦਾ ਦੇਖੋ ਕੀ ਕਰ'ਤਾ ਹਾਲ, ਨਾਲ ਮਿਲਾ ਲਈ ਆਪਣੀ ਮਾਸੀ, ਦੋਵਾਂ ਨੇ ਰਲ ਕੀਤਾ ਗੰਦਾ ਕਾਰਾ |

2023-12-25 1

ਮੇਵਾੜ ਖੇਤਰ ਦੇ ਉਦੈਪੁਰ ਜ਼ਿਲ੍ਹੇ (ਰਾਜਸਥਾਨ) ਵਿਚ ਪਤਨੀ ਨੇ ਪਹਿਲਾਂ ਸ਼ਰਾਬ ਪੀਤੀ ਤੇ ਫਿਰ ਪਤੀ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਇਸ ਲਈ ਉਸ ਨੇ ਆਪਣੀ ਮਾਸੀ ਨੂੰ ਨਾਲ ਮਿਲਾਇਆ।ਪਤਨੀ ਨੇ ਪਤੀ ਦਾ ਕਤਲ ਕਰਕੇ ਲਾਸ਼ ਘਰ ਤੋਂ ਦੂਰ ਟੋਏ ਵਿੱਚ ਸੁੱਟ ਦਿੱਤੀ। ਬਾਅਦ ਵਿਚ ਉਸ ਨੇ ਆਪਣੇ ਪਰਿਵਾਰ ਨੂੰ ਕਿਹਾ ਕਿ ਉਹ ਸ਼ੌਚ ਕਰਨ ਗਿਆ ਸੀ ਪਰ ਉਸ ਤੋਂ ਬਾਅਦ ਵਾਪਸ ਨਹੀਂ ਆਇਆ। ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਪਤਨੀ ਦੀ ਸਾਜ਼ਿਸ਼ ਦਾ ਪਰਦਾਫਾਸ਼ ਹੋਇਆ।ਪੁਲਿਸ ਮੁਤਾਬਕ ਕਤਲ ਦੀ ਇਹ ਘਟਨਾ ਉਦੈਪੁਰ ਜ਼ਿਲੇ ਦੇ ਝਾੜੋਲ ਇਲਾਕੇ ਦੇ ਗੋਦਾਨਾ ਪਿੰਡ ‘ਚ ਰਾਤ ਨੂੰ ਵਾਪਰੀ। ਪੁਲਿਸ ਨੇ ਇਸ ਮਾਮਲੇ ‘ਚ ਪਤਨੀ ਥਾਵਰੀ ਅਤੇ ਉਸ ਦੀ ਮਾਸੀ ਕਾਲੀ ਨੂੰ ਗ੍ਰਿਫਤਾਰ ਕਰ ਲਿਆ ਹੈ। ਕਤਲ ਕੀਤੇ ਗਏ ਨੌਜਵਾਨ ਦਾ ਨਾਂ ਦਲਪਤ ਸੀ। ਉਹ ਆਦਤਨ ਸ਼ਰਾਬੀ ਸੀ।
.
After drinking alcohol, the wife met her aunt to see what her husband was doing.
.
.
.
#rajasthannews #punjabnews #latestnews
~PR.182~

Videos similaires